Chandigarh Valya -Female Version lolਗੋਹਾ ਚੱਕ ਕੇ ਧਾਰਕੱਢਣੀ ਬੇਬੇ ਹੋਈ ਬਿਮਾਰ..ਵੇ ਚੰਡੀਗੜ੍ਹ ਵਾਲ਼ਿਆ ਹੁਣਨੀ ਮੁੜ ਦੀ ਨਾਰ!!ਹੁਣ ਤੱਕ ਘਰ ਦਾ ਕੰਮ ਜੋਸਾਰਾ ਨਾਲਦਲੇਰੀ ਕੀਤਾ ਮੈਂ,ਜਦੋਂ ਬੇਬੇ ਮੰਜੇ ਤੇ ਪੈ
ਗੀ ਪਾਣੀ ਦਾ ਘੁੱਟ
ਨਾ ਪੀਤਾ ਮੈਂ,
ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਘਰ ਵਾਰ
ਵੇ ਚੰਡੀਗੜ੍ਹ ਵਾਲ਼ਿਆ ਹੁਣ
ਨੀ ਮੁੜ ਦੀ ਨਾਰ!!
ਕੋਠੇ ਉੱਤੇ ਮਿਤਰਾ ਮੈਂ ਵਾਲ ਸੁਕਾ ਕੇ ਬੈਠੀ ਸੀ,
ਮਿਸ ਪੂਜਾ ਦੇ ਗੀਤਾਂ ਮੈਂ
ਦੀ ਸੀ ਡੀ ਲਾ ਕੇ ਬੈਠੀ ਸੀ,
ਓਹ ਦੇ ਗੀਤਾ ਦਿਮਾਗ
ਖਰਾਬ ਕੀਤਾ ਮਾਰੇ
ਚੀਕਾ ਮੁਟਿਆਰ,
ਵੇ ਚੰਡੀਗੜ੍ਹ ਵਾਲ਼ਿਆ ਹੁਣ
ਨੀ ਮੁੜ ਦੀ ਨਾਰ!!