Thursday, 22 November 2012

ਮੈ 1 ਕੁੜੀ ਨੁੰ ਕਿਹਾ
... .
ਮੈ ਸ਼ਰਾਬੀ mera ਯਾਰ ਸ਼ਰਾਬੀ
....
if u dont mind ਬਣਜਾ
...
ਮੇਰੇ yaar ਦੀ ਭਾਬੀ.. ..

. ਸਾਲੀ ਅਮਲੀ ਕਹਿ ਕੇ ਭੱਜ਼ ਗੀ
ਮੈ 1 ਕੁੜੀ ਨੁੰ ਕਿਹਾ
... .
ਮੈ ਸ਼ਰਾਬੀ mera ਯਾਰ ਸ਼ਰਾਬੀ
....
if u dont mind ਬਣਜਾ
...
ਮੇਰੇ yaar ਦੀ ਭਾਬੀ.. ..

. ਸਾਲੀ ਅਮਲੀ ਕਹਿ ਕੇ ਭੱਜ਼ ਗੀ
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਝੂਠੇ ਲਾਰੇ ਲਾ ਕੇ, ਬਾਤਾ ਪਿਆਰ ਦੀਆ ਪਾ ਕੇ..... ਤੁਰ ਗਈ ਮਜਬੂਰੀਆ ਗਣਾ ਕੇ....
ਭਲਾ ਇੱਕ ਸਾਊ
ਮੁੰਡਾ ਕੀ ਮੰਗਦਾ?
.
.
.

.
ਇੱਕ ਕੁੜੀ ਜੋ ਉਸਨੂੰ ਬਹੁਤ
ਪਿਆਰ ਕਰੇ
.
.
.
.
ਇੱਕ ਕੁੜੀ ਜੋ ਵਧੀਆ
ਖਾਣਾ ਬਣਾਵੇ
.
ਇੱਕ ਕੁੜੀ ਜੋ ਖੂਬ ਸੇਵਾ ਕਰੇ.....
.
.
ਅਤੇ
.
.
.
.
. .
.
.
ਇਹ ਤਿੰਨੋ ਕੁੜੀਆ ਆਪਿਸ
ਚ' ਰਲ ਮਿਲ ਕੇ ਰਹਿਣ

Wednesday, 21 November 2012

ਇਕ ਗਰਭਵਤੀ ਮਾਂ ਨੇ ਆਪਣੀ ਬੇਟੀ ਨੂੰ
ਪੁਛਿਆ, "
ਤੇਨੂੰ ਕੀ ਚਾਹਿਦਾ ਦਾ ਹੈ ਭੈਣ ਜਾਂ ਭਰਾ ?"
ਬੇਟੀ :- ਭਰਾ
ਮਾਂ :- ਕੇਹੋ ਜਿਹਾ ? ਬੇਟੀ :- ਰਾਵਣ ਵਰਗਾ
ਬਾਪ :- ਕੀ ਬਕਵਾਸ ਕਰ ਰਹੀ ਹੈਂ
ਬਾਪ ਨੇ ਗੁੱਸਾ ਕੀਤਾ , ਮਾਂ ਨੇ ਗਾਲ ਕਢੀ
ਬੇਟੀ :- ਕਿਓਂ ਮਾਂ ? ਭੈਣ ਦੇ ਅਪਮਾਨ ਤੇ ਆਪਣਾ ਸਾਰਾ ਰਾਜ ਤੇ ਪ੍ਰਾਣ ਤਿਆਗ
ਦੇਣ ਵਾਲਾ ì
ਦੁਸ਼ਮਨ ਦੀ ਪਤਨੀ ਨੂੰ ਚੁੱਕ ਕੇ ਲਿਆਣ ਤੋਂ ਬਾਅਦ ਵੀ ਹਥ ਨਾ ਲਗਾਉਣ ਵਾਲੇ ਵਰਗਾ ਭਰਾ ਕਿਸ ਭੈਣ ਨੂੰ ਨਹੀ ਚਾਹਿਦਾ ? ਪਰਛਾਵੇਂ ਵਾਂਗ ਸਾਥ ਨਿਭਾਉਣ
ਵਾਲੀ ਨਿਰਦੋਸ਼ ਗਰਭਵਤੀ ਪਤਨੀ ਨੂੰ ਤਿਆਗਨ ਵਾਲਾ ਭਰਾ ਲੇਕੇ ਮੈ ਕੀ ਕਰਾਂਗੀ ?
ਅਤੇ
ਮਾਂ ਅਗਨੀ ਪ੍ਰੀਖਿਆ ,ਚੌਹ੍ਦਾਂ ਸਾਲਾਂ ਦਾ ਵਨ੍ਬਾਸ ਅਤੇ ਉਸ ਤੋਂ ਬਾਅਦ ਗੈਰ ਕੋਲ
ਰੈਹ ਕੇ ਆਈ ਦਾ ਕਲੰਕ ਇਕ ਪਤਨੀ ਵਾਂਗ ਤੂੰ ਕਦ ਤਕ ਸੁਣੇਗੀ ਤੇ ਕੱਦ ਤੱਕ
" ਰਾਮ " ਨੂੰ ਹੀ ਜਨਮ ਦੇਈ ਜਾਵੇਂਗੀ ????????? ਮਾਂ ਰੋ ਰਹੀ ਸੀ ਤੇ ਬਾਪ ਚੁੱਪ ਸੀ |

Ik ਕੁੜੀ Jo ਮੈਨੂੰ ਜਾਣਦੀ C,
ਉਮਰ ਵਿੱਚ Mere ਹਾਣ De ਸੀ,
ਉਹਦੇ ਦਿਲ Da ਘਰ ਤੇ ਖਾਲੀ C,
ਪਰ ਮੈਨੂੰ ਵੱਸਣਾ Nahi ਆਇਆ,
ਮੈ PyAAr ਤਾਂ ਉਸਨੂੰ ਕਰ ਦਾ C,
But ਮੈਨੂੰ ਦੱਸਣਾ ਨਹੀ Aayea.........
ਗੁਡ ਨਾਇਟ ਵੀਰਾ ਨੂ..

ਮਿੱਠੇ ਸੁਪਨੇ ਹੀਰਾ ਨੂ...
Chandigarh Valya -
Female Version lol
ਗੋਹਾ ਚੱਕ ਕੇ ਧਾਰ
ਕੱਢਣੀ ਬੇਬੇ ਹੋਈ ਬਿਮਾਰ..
ਵੇ ਚੰਡੀਗੜ੍ਹ ਵਾਲ਼ਿਆ ਹੁਣ
ਨੀ ਮੁੜ ਦੀ ਨਾਰ!!
ਹੁਣ ਤੱਕ ਘਰ ਦਾ ਕੰਮ ਜੋ
ਸਾਰਾ ਨਾਲ
ਦਲੇਰੀ ਕੀਤਾ ਮੈਂ,
ਜਦੋਂ ਬੇਬੇ ਮੰਜੇ ਤੇ ਪੈ
ਗੀ ਪਾਣੀ ਦਾ ਘੁੱਟ
ਨਾ ਪੀਤਾ ਮੈਂ,
ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਘਰ ਵਾਰ
ਵੇ ਚੰਡੀਗੜ੍ਹ ਵਾਲ਼ਿਆ ਹੁਣ
ਨੀ ਮੁੜ ਦੀ ਨਾਰ!!
ਕੋਠੇ ਉੱਤੇ ਮਿਤਰਾ ਮੈਂ ਵਾਲ ਸੁਕਾ ਕੇ ਬੈਠੀ ਸੀ,
ਮਿਸ ਪੂਜਾ ਦੇ ਗੀਤਾਂ ਮੈਂ
ਦੀ ਸੀ ਡੀ ਲਾ ਕੇ ਬੈਠੀ ਸੀ,
ਓਹ ਦੇ ਗੀਤਾ ਦਿਮਾਗ
ਖਰਾਬ ਕੀਤਾ ਮਾਰੇ
ਚੀਕਾ ਮੁਟਿਆਰ,
ਵੇ ਚੰਡੀਗੜ੍ਹ ਵਾਲ਼ਿਆ ਹੁਣ
ਨੀ ਮੁੜ ਦੀ ਨਾਰ!!
ਗੱਲਾਂ ਉਹ ਬੜ੍ਹੀਆਂ SweeT
ਕਰਦੀ ਰਹਿੰਦੀ H,
ਬੱਚਿਆਂ ਵਾਗੂੰ ਮੈਂਨੂੰ TrEaT
ਕਰਦੀ ਰਹਿੰਦੀ H,
ਮੇਰੇ PHoNe'ਚ ਹੋਣੇ ਕੁੜੀਆਂ ਦੇ Number,
ਸੋਚਕੇ NUmBer ਮੇਰੇ ਯਾਰਾਂ ਦੇ DeLeTe
ਕਰਦੀ ਰਹਿੰਦੀ H.
ਮੇਰੇ ਹਥਾਂ ‘ਚ ਤੇਰੇ ਹਥ ਹੋਣ,___ਤੇ ਫਿਕਰ ਹੋਵੇ ਕੋਈ ਨਾ

ਮੇਰੀਆਂ ਅਖਾਂ ‘ਚ ਤੇਰੀਆਂ ਅਖਾਂ ਹੋਣ ___ਤੇ ਦੂਸਰਾ ਦਿੱਸੇ ਕੋਈ ਨਾ.
ਨਾ ਮਿਤਰਾਂ ਦੀ ਕੋਈ Girlfriend..ਨਾ ਕਰਦੀ ਕੋਈ
ਯਾਦ..
ਨਾ ਸਾਨੂੰ ਕੋਈ Phone ਆਓਂਦਾ..
ਨਾ ਪੁੱਛੇ ਸੁੱਖ ਸਾਂਦ..ਫੇਰ ਵੀ – – ਯਾਰ
ਜਿੰਦਾਬਾਦ...!!!! !

ਕਮਜੋਰ ਬਦਲਾ ਲੈਦੇ ਹਨ......ਮਹਾਨ ਲੋਕ ਮੁਆਫ ਕਰ ਦਿੰਦੇ ਹਨ
ਅਤੇ
ਅਕਲਮੰਦ ਨਜਰਅੰਨਦਾਜ ਕਰ ਦਿੰਦੇ ਹਨ
ਇਕ ਵਾਰ ਇਕ ਬੇਬੇ ਨੇ GT ROAD TE ਬਸ ਰੁਕਵਾਲ਼ੀ
ਕੰਡਾਕਟਰ- ਬੇਬੇ ਕਿਥੇ ਜਾਣਾ ?
ਬੇਬੇ- ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ,
.
.
.
.
.
.
.
.
.
.
.
.
.
.
.
.
ਮੇਰਾ ਪੋਤਾ ਰੋਂਦਾ ਸੀ
ਇਕ ਵਾਰ ਪੋੰ-ਪੋੰ ਵਜਾਦੇ.......... :D

    Blogger news

    Blogroll

    About